ਪੰਜਾਬ ਦੇ ਆਯੂਸ਼ਮਾਨ ਕਾਰਡ ਧਾਰਕਾਂ ਨੂੰ ਇਲਾਜ ਮਿਲਣਾ ਹੋਇਆ ਸ਼ੁਰੂ

Continues below advertisement

ਪੰਜਾਬ ਦੇ ਆਯੂਸ਼ਮਾਨ ਕਾਰਡ ਧਾਰਕਾਂ ਨੂੰ ਇਲਾਜ ਮਿਲਣਾ ਹੋਇਆ ਸ਼ੁਰੂ 

PGI ਨੇ ਕੇਂਦਰ ਦੇ ਆਦੇਸ਼ਾਂ ਬਾਅਦ ਇਲਾਜ ਸ਼ੁਰੂ ਕਰਨ ਦਾ ਲਿਆ ਫੈਸਲਾ 

ਖ਼ਜ਼ਾਨਾ ਮੰਤਰੀ ਨੇ ਬੁੱਧਵਾਰ ਨੂੰ ਪੇਮੈਂਟ ਭੇਜਣ ਦਾ ਕੀਤਾ ਸੀ ਦਾਅਵਾ

ਅਜੇ ਵੀ ਪੈਂਡਿੰਗ ਹੈ ਪੰਜਾਬ ਸਰਕਾਰ ਦੀ ਕਰੋੜਾਂ ਦੀ ਪੇਮੈਂਟ

ਕੇਂਦਰੀ ਸਿਹਤ ਮੰਤਰਾਲੇ ਦੇ ਹੁਕਮਾਂ ‘ਤੇ PGI ਨੇ ਇਲਾਜ ਕੀਤਾ ਸ਼ੁਰੂ 

Continues below advertisement

JOIN US ON

Telegram