ਪੰਜਾਬ ਸਮੇਤ 5 ਸੂਬਿਆਂ 'ਚ ਚੋਣ ਰੈਲੀਆਂ ਤੇ ਪਾਬੰਦੀ 11 ਫਰਵਰੀ ਤੱਕ ਵਧੀ

Continues below advertisement

ਚੋਣ ਕਮਿਸ਼ਨ ਨੇ ਪੰਜ ਚੋਣਾਂ ਵਾਲੇ ਰਾਜਾਂ ਵਿੱਚ ਰੋਡ ਸ਼ੋਅ, ਪਦ-ਯਾਤਰਾ, ਸਾਈਕਲ/ਬਾਈਕ/ਵਾਹਨ ਰੈਲੀਆਂ ਅਤੇ ਜਲੂਸਾਂ 'ਤੇ ਪਾਬੰਦੀ 11 ਫਰਵਰੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਹਾਲਾਂਕਿ ਜਨਤਕ ਮੀਟਿੰਗਾਂ ਕਰਨ ਵਿੱਚ ਕੁਝ ਸੀਮਤ ਛੋਟ ਦਿੱਤੀ ਗਈ ਹੈ। 

Continues below advertisement

JOIN US ON

Telegram