Kuldeep Dhaliwal : ਕੀਟਨਾਸ਼ਕਾਂ 'ਤੇ ਖਾਦਾਂ ਦੇ ਨਵੇਂ ਲਾਇਸੈਂਸ ਜਾਰੀ ਕਰਨ 'ਤੇ ਲੱਗੀ ਪਾਬੰਦੀ
Continues below advertisement
ਚੰਡੀਗੜ੍ਹ: ਪੰਜਾਬ ਸਰਕਾਰ ਨੇ ਇਸ ਵੇਲੇ ਖੇਤੀ ਲਈ ਵਰਤੀਆਂ ਜਾਂਦੀਆਂ ਖਾਦਾਂ ਦੇ ਡੀਲਰਾਂ ਦੇ ਨਵੇਂ ਲਾਇਸੰਸ 'ਤੇ ਪਾਬੰਦੀ ਲਗਾ ਦਿੱਤੀ ਹੈ, ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਪਿਛਲੀ ਸਰਕਾਰ ਦੌਰਾਨ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਲਈ ਲਾਇਸੰਸ ਦਿੱਤੇ ਗਏ ਸਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ।
Continues below advertisement
Tags :
Agriculture Abpsanjha Cmmann PunjabGovernment PunjabNews CMBhagwantMann AAPparty AamAadmiParty Kuldeepdhaliwal Punjabcabinet CabinetMinisterKuldeepDhaliwal AgricultureLicense