ਜਲੰਧਰ 'ਚ ਬਿਨਾਂ ਵਿਆਹ ਤੋਂ ਪਰਤੀ ਬਰਾਤ। Punjab News

Continues below advertisement
ਜਿਲਾ ਜਲੰਧਰ ਦੇ ਸ਼ਹਿਰ ਫਿਲੋਰ ਵਿੱਚ ਦਹੇਜ ਦੀ ਮੰਗ ਪੁਰੀ ਨਾ ਹੋਣ ਤੇ ਲਾੜੇ ਨੇ ਮੰਡਪ ਵਿੱਚ ਹੀ ਸੁਿਟਆ ਸੇਹਰਾ ਤੇ ਲਾਲਚੀ ਪਰਿਵਾਰ ਨੇ ਮੋੜੀ ਬਰਾਤ ਜਿਸ ਸਬੰਧੀ ਅੱਜ ਲੜਕੀ ਦੇ ਪਰਿਵਾਰ ਨੇ ਡੀਐਸਪੀ ਫਿਲਰ ਨੂੰ ਮਿਲ ਕੇ ਲੜਕੇ ਅਤੇ ਉਸ ਦੇ ਪਰਿਵਾਰ ਤੇ ਸਖਤੀ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਲੜਕੀ ਦੇ ਪਿਤਾ ਨਰੇਸ਼ ਕੁਮਾਰ ਨੇ ਦਸਿਆ ਕਿ ਉਹ 4 ਧੀਆਂ ਦਾ ਬਾਪ ਹੈ ਤੇ ਮਿਹਨਤ ਮਜ਼ਬੂਰੀ ਕਰਕੇ ਆਪਣੇ ਘਰ ਦਾ ਗੁਜਾਰਾ ਘਰ ਰਿਹਾ ਹੈ ਤੇ ਬੀਤੇ ਦਿਨ ਉਸ ਦੀ ਲੜਕੀ ਦਾ ਵਿਆਹ ਸੀ ਤੇ ਬਰਾਤ ਸ਼ਾਮ ਦੇ 5 ਵਜੇ ਪਹੁੰਚੀ ਤਾਂ ਬਰਾਤੀਆ ਨੇ 27 ਮਿਲਣੀਆ ਕਰਨ ਉਪਰੰਤ ਲੜਕੀ ਦੀ ਮਾਂ ਅਤੇ ਮਾਮੇ ਨੇ ਮੈਨੂੰ ਸਾਈਡ ਤੇ ਲਿਜਾ ਕਿਹਾ ਕਿ ਸਾਨੂੰ ਸੋਨੇ ਦੀਆ 5 ਮੁੰਦੀਆ ਪਾਓ ਨਹੀ ਤਾ ਨਗਦ ਰੁਪਏ ਦਿਓ। 
Continues below advertisement

JOIN US ON

Telegram