Navjot sidhu ਦੇ ਰਵੱਈਏ 'ਤੇ ਬੋਲੇ Barinder Dhillon- ਕਿਸੇ ਇਕ ਬੰਦੇ ਦੀ ਗੱਲ ਕਰਨ ਦਾ ਫਾਇਦਾ ਨਹੀਂ

Continues below advertisement

ਰਾਜਾ ਵੜਿੰਗ ਦੀ ਤਾਜਪੋਸ਼ੀ ਲਈ ਅੱਜ ਸਾਰੇ ਹੀ ਕਾਂਗਰਸੀ ਆਗੂ ਤੇ ਵਰਕਰਾਂ ਵੱਲੋਂ ਕਾਂਗਰਸ ਭਵਨ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਤਜਰਬੇ ਦੀ ਕੋਈ ਕਮੀ ਨਹੀਂ ਤੇ ਉਨ੍ਹਾਂ ਨੂੰ ਇਹ ਅਹੁਦਾ ਮਿਲਣਾ ਵੀ ਜ਼ਰੂਰੀ ਸੀ। ਨਵਜੋਤ ਸਿੰਘ ਸਿੱਧੂ ਬਾਰੇ ਬਰਿੰਦਰ ਢਿੱਲੋਂ ਵੱਲੋਂ ਕਿਹਾ ਗਿਆ ਕਿ ਜੇ ਸਿੱਧੂ ਇਥੇ ਸਮਾਗਮ ਵਿਚ ਹੀ ਆ ਗਏ ਹਨ ਹੋਰ ਕੋਈ ਨਰਾਜ਼ਗੀ ਨਹੀਂ ਰਹਿ ਜਾਂਦੀ।

Continues below advertisement

JOIN US ON

Telegram