Bathinda Sad News - ਘਰ ਦੀ ਛੱਤ ਡਿੱਗਣ ਕਾਰਣ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

Continues below advertisement

Bathinda Sad News - ਘਰ ਦੀ ਛੱਤ ਡਿੱਗਣ ਕਾਰਣ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

#Punjab #Sadnews #bathinda #abplive

ਬਠਿੰਡਾ ਦੇ ਪਿੰਡ ਢੱਡੇ 'ਚ ਗਰੀਬ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ 
ਜਿੱਥੇ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਣ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਹੈ |
ਮ੍ਰਿਤਕਾਂ ਚ ਛਿੰਦਰਪਾਲ ਕੌਰ ਉਸਦੀ ਧੀ ਮਨਜੀਤ ਕੌਰ ਤੇ ਦੋਹਤਾ ਪ੍ਰਭਜੋਤ ਸਿੰਘ ਸ਼ਾਮਿਲ ਨੇ |
ਦੁੱਖ ਦੀ ਗੱਲ ਹੈ ਕਿ ਛੱਤ ਡਿੱਗੀ ਦਾ ਕਿਸੇ ਨੂੰ ਵੀ ਪਤਾ ਨਹੀ ਲੱਗਾ । ਰਿਸਤੇਦਾਰਾਂ ਦੇ ਫੋਨ ਆਉਣ ਤੋਂ ਬਾਅਦ ਪਤਾ ਲੱਗਾ ਤਾਂ ਘਰ ਦੇ ਦਰਵਾਜੇ ਤੌੜ ਮਿੱਟੀ ਵਿੱਚ ਦੱਬੀਆਂ ਲਾਸਾਂ ਬਾਹਰ ਕੱਢੀਆਂ ਗਈਆਂ | ਪਿੰਡ 'ਚ ਵਾਪਰੇ ਇਸ ਭਾਣੇ ਕਾਰਨ ਮਾਤਮ ਤੇ ਸੋਗ ਦਾ ਮਾਹੌਲ ਹੈ |
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram