Bhagwant Mann ਨੇ ਸੁਖਬੀਰ ਬਾਦਲ ਦੇ ਭੁਲੇਖੇ ਕੀਤੇ ਦੂਰ, ਕਿਹਾ Little Knowledge is too dangerous

Continues below advertisement

ਪੰਜਾਬ ਤੇ ਦਿੱਲੀ ਵਿਚਕਾਰ ਹੋਏ ਸਮਝੌਤੇ ਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ ਆਪ ਖਿਲਾਫ ਜਾਰੀ ਕੀਤੇ ਬਿਆਨ 'ਤੇ ਭਗਵੰਤ ਮਾਨ ਨੇ ਜਵਾਬ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਪੰਜਾਬ ਵਿਚਕਾਰ ਇਹ ਸਮਝੌਤਾ ਸਿਰਫ ਇਕ ਦੂਜੇ ਕੋਲੋਂ ਜਾਣਕਾਰੀਆਂ ਲੈ ਕੇ ਸੂਬਿਆਂ ਨੂੰ ਅੱਗੇ ਲੈ ਕੇ ਜਾਵਾਂਗੇ। ਉਨ੍ਹਾਂ ਸੁਖਬੀਰ ਬਾਦਲ ਨੂੰ ਘੇਰਦਿਆਂ ਕਿਹਾ ਕਿ ਥੋੜੀ ਜਾਣਕਾਰੀ ਜ਼ਿਆਦਾ ਖਤਰਨਾਕ ਹੁੰਦੀ ਹੈ।

Continues below advertisement

JOIN US ON

Telegram