BHAKRA NANGAL DAM | ਨੰਗਲ ਦੇ ਪਿੰਡਾਂ 'ਚ ਹੜ੍ਹ, ਮਦਦ ਦੀ ਗੁਹਾਰ, ਮਚੀ ਹਾਹਾਕਾਰ
ABP Sanjha
Updated at:
15 Aug 2023 06:08 PM (IST)
Download ABP Live App and Watch All Latest Videos
View In Appਭਾਖੜਾ ਡੈਮ 'ਚੋਂ ਛੱਡਿਆ ਗਿਆ ਪਾਣੀ, ਨੰਗਲ ਦੇ ਕਈ ਪਿੰਡਾਂ ਚ ਹੜ੍ਹ ਵਰਗੇ ਹਾਲਾਤ, ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਕੋਸਿਆ, ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਪੈ ਰਿਹਾ ਮੀਂਹ, ਸਤਲੁਜ ਦਾ ਪਾਣੀ ਕਈ ਪਿੰਡਾਂ 'ਚ ਐਂਟਰ ਹੋਇਆ