Bharat Jodo Yatra । ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦਾ ਦੂਜਾ ਦਿਨ
Continues below advertisement
Punjab News: ‘ਭਾਰਤ ਜੋੜੋ ਯਾਤਰਾ’ ਵਿੱਚ ਸਭ ਤੋਂ ਵੱਧ ਚਰਚਾ ਰਾਹੁਲ ਗਾਂਧੀ ਦੀ ਹੋ ਰਹੀ ਹੈ। ਹੁਣ ਤੱਕ ਸਵਾਲ ਸੀ ਕਿ ਰਾਹੁਲ ਗਾਂਧੀ ਕੜਾਕੇ ਦੀ ਠੰਢ ਵਿੱਚ ਵੀ ਟੀ-ਸ਼ਰਟ ਨਾਲ ਹੀ ਕਿਵੇਂ ਗੁਜਾਰਾ ਕਰ ਰਹੇ ਹਨ। ਹੁਣ ਪੰਜਾਬ ਵਿੱਚ ਪਹੁੰਚ ਰਾਹੁਲ ਗਾਂਧੀ 2-3 ਡਿਗਰੀ ਪਾਰੇ ਵਿੱਚ ਵੀ ਨੰਗੇ ਪੈਰੀਂ ਤੁਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਉੱਪਰ ਚਰਚਾ ਹੈ ਕਿ ਆਖਰ ਰਾਹੁਲ ਨੂੰ ਠੰਢ ਕਿਉਂ ਨਹੀਂ ਲੱਗਦੀ।
Continues below advertisement
Tags :
Sonia Gandhi Social Media SUKHPAL KHAIRA Punjab Congress Raja Waring PUNJAB NEWS Rahul Gandhi Bharat Jodo Yatra