Lehragaga 'ਚ ਸਿਹਤ ਵਿਭਾਗ ਦਾ ਵੱਡਾ ਐਕਸ਼ਨ - ਕਥਿਤ ਸਿੰਥੈਟਿਕ ਦੁੱਧ ਬਣਾਉਣ ਵਾਲਾ ਗੁਦਾਮ ਸੀਲ

Continues below advertisement

Lehragaga 'ਚ ਸਿਹਤ ਵਿਭਾਗ ਦਾ ਵੱਡਾ ਐਕਸ਼ਨ - ਕਥਿਤ ਸਿੰਥੈਟਿਕ ਦੁੱਧ ਬਣਾਉਣ ਵਾਲਾ ਗੁਦਾਮ ਸੀਲ

ਲਹਿਰਾਗਾਗਾ 'ਚ ਸਿਹਤ ਵਿਭਾਗ ਦਾ ਵੱਡਾ ਐਕਸ਼ਨ
ਦੁੱਧ ਦੇ ਗੋਦਾਮ ਨੂੰ ਕੀਤਾ ਸੀਲ
ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ

ਲਹਿਰਾਗਾਗਾ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਛਾਪੇਮਾਰੀ ਕੀਤੀ ਹੈ
ਤੇ ਕਥਿਤ ਸਿੰਥੈਟਿਕ ਦੁੱਧ ਬਣਾਉਣ ਵਾਲੇ ਗੁਦਾਮ ਨੂੰ ਸੀਲ ਕਰ ਦਿੱਤਾ।
ਟੀਮ ਜਦ ਗੁਦਾਮ ਪਹੁੰਚੀ ਤਾਂ ਗੁਦਾਮ ਨੂੰ ਤਾਲਾ ਲੱਗਿਆ ਹੋਇਆ ਸੀ।
ਅਧਿਕਾਰੀਆਂ ਨੇ ਤਾਲੇ ਥੱਲਿਓਂ ਵੀਡੀਓਗ੍ਰਾਫੀ ਕੀਤੀ ਤਾਂ ਅੰਦਰ ਰਿਫਾਇੰਡ ਤੇਲ ਤੇ
ਸਿੰਥੈਟਿਕ ਦੁੱਧ ਦਾ ਪਾਊਡਰ ਅਤੇ ਦੁੱਧ ਬਣਾਉਣ ਵਾਲਾ ਸਾਮਾਨ ਪਿਆ ਦਿਖਾਈ ਦਿੱਤਾ।
ਅਧਿਕਾਰੀਆਂ ਮੁਤਾਬਕ ਉਨ੍ਹਾਂ ਗੋਦਾਮ ਮਾਲਕ ਨੂੰ ਮੌਕੇ ਤੇ ਬੁਲਾਇਆ
ਲੇਕਿਨ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ
ਜਿਸ ਤੋਂ ਬਾਅਦ ਗੁਦਾਮ ਨੂੰ ਸੀਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

Continues below advertisement

JOIN US ON

Telegram