ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਕਿਸਾਨਾਂ ਦਾ ਵੱਡਾ ਐਲਾਨ
Sarfaraz Singh
Updated at:
23 Mar 2021 06:11 PM (IST)
Download ABP Live App and Watch All Latest Videos
View In Appਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਿਜਦਾ ਕਰ ਰਹੇ ਕਿਸਾਨ
ਕੇਸਰੀ ਪੱਗਾਂ ਬੰਨ੍ਹ ਪਹੁੰਚੇ ਸਿੰਘੂ ਤੇ ਸਿੰਘੂ ਬੌਰਡਰ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮਨਾਇਆ ਸ਼ਹੀਦੀ ਦਿਹਾੜਾ
'ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਚੱਲਣ ਦੀ ਲੋੜ'
'ਦੇਸ਼ ਨੂੰ ਨਹੀਂ ਮਿਲੀ ਭਗਤ ਸਿੰਘ ਦੀ ਸੋਚ ਵਾਲੀ ਆਜ਼ਾਦੀ'
'ਸ਼ਹੀਦ ਭਗਤ ਸਿੰਘ ਨੇ ਦੇਸ਼ ਲਈ ਦਿੱਤੀ ਵੱਡੀ ਕੁਰਬਾਨੀ'
'ਖੇਤੀ ਕਾਨੂੰਨਾਂ ਖਿਲਾਫ਼ ਡਟਣ ਵਾਲੇ ਭਗਤ ਸਿੰਘ ਦੇ ਸਾਥੀ'
'ਸ਼ਹੀਦ ਭਗਤ ਸਿੰਘ ਦੇ ਵਿਚਾਰਾਂ 'ਤੇ ਲੜਾਈ ਰੱਖਾਂਗੇ ਜਾਰੀ'
ਭਗਤ ਸਿੰਘ ਦਾ ਜਨਮ 1907 ਨੂੰ ਹੋਇਆ ਸੀ
23 ਮਾਰਚ 1931 ਨੂੰ ਭਗਤ ਸਿੰਘ ਨੂੰ ਦਿੱਤੀ ਗਈ ਸੀ ਫਾਂਸੀ