Big Breaking | ਕਿਸਾਨਾਂ ਦੀ ਮੰਗ , ਕੇਂਦਰ ਵਿਸ਼ੇਸ਼ ਸੈਸ਼ਨ ਬੁਲਾਕੇ ਖੇਤੀ ਕਾਨੂੰਨ ਕਰੇ ਰੱਦ

Continues below advertisement
ਕਿਸਾਨ ਜਥੇਬੰਦੀਆਂ ਨੇ ਬੈਠਕ ਕਰ ਬਣਾਈ ਰਣਨੀਤੀ
ਕਿਹਾ ਵਿਸ਼ੇਸ਼ ਸੈਸ਼ਨ ਬੁਲਾਕੇ ਖੇਤੀ ਕਾਨੂੰਨ ਰੱਦ ਕਰੇ ਸਰਕਾਰ
'ਸਰਕਾਰ ਮੰਗਾਂ ਨਹੀਂ ਮੰਨੇਗੀ ਤਾਂ ਅੰਦੋਲਨ ਜਾਰੀ ਰਹੇਗਾ'
'ਅਸੀਂ ਲਿਖਿਤ 'ਚ ਖੇਤੀ ਕਾਨੂੰਨਾਂ ਦੀਆਂ ਖਾਮੀਆਂ ਦੱਸਾਂਗੇ'
Continues below advertisement

JOIN US ON

Telegram