Big Breaking News | ਇਸ ਵਾਰ 26 ਜਨਵਰੀ ਤੇ ਦਿਖੇਗੀ ਪੰਜਾਬ ਦੀ ਝਾਕੀ |Abp Sanjha
ਇਸ ਵਾਰ 26 ਜਨਵਰੀ ਤੇ ਦਿਖੇਗੀ ਪੰਜਾਬ ਦੀ ਝਾਕੀ
ਪੰਜਾਬ ਸਰਕਾਰ ਵੱਲੋਂ ਭੇਜੀ ਗਈ ਝਾਕੀ ਦੀ ਡਿਜ਼ਾਇਨਿੰਗ ਕੇਂਦਰ ਸਰਕਾਰ ਵੱਲੋਂ ਪਾਸ
ਪੰਜਾਬ ਦੀ ਝਾਕੀ ਨੂੰ ਪਿਛਲੀ ਵਾਰ ਕਰ ਦਿੱਤਾ ਗਿਆ ਸੀ ਰਿਜੈਕਟ
ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਨੇ ਸਖਤੀ ਨਾਲ ਜ਼ਾਹਿਰ ਕੀਤੀ ਸੀ ਕੇਂਦਰ ਨਾਲ ਨਾਰਾਜ਼ਗੀ
ਪੰਜਾਬ ਸਮੇਤ 15 ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਦਿਖਣਗੀਆਂ ਝਾਕੀਆਂ
ਪੰਜਾਬ ਦੇ ਗਵਾਂਢੀ ਸੂਬੇ ਹਰਿਆਣਾ ਅਤੇ ਰਾਜਧਾਨੀ ਚੰਡੀਗੜ੍ਹ ਦੀ ਵੀ ਦਿਖਾਈ ਦੇਵੇਗੀ ਝਾਕੀ