ਕਰਨਾਲ'ਚ ਕਿਸਾਨਾਂ ਦੀ ਮਹਾਂਪੰਚਾਇਤ ਦਾ ਵੱਡਾ ਫੈਸਲਾ, ਦਿੱਤਾ ਸਰਕਾਰ ਨੂੰ 6 ਸਤੰਬਰ ਤੱਕ ਅਲਟੀਮੇਟਮ
Continues below advertisement
ਕਿਸਾਨ ਮਹਾਪੰਚਾਇਤ ‘ਚ ਲਏ ਗਏ ਤਿੰਨ ਫੈਸਲੇ
ਕਰਨਾਲ ‘ਚ ਹੋਈ ਸੀ ਕਿਸਾਨਾਂ ਦੀ ਮਹਾਪੰਚਾਇਤ
ਮ੍ਰਿਤਕ ਕਿਸਾਨ ਦੇ ਪਰਿਵਾਰ ਲਈ 25 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ
ਕਰਨਾਲ SDM ਅਤੇ ਪੁਲਿਸ ਖ਼ਿਲਾਫ ਮਾਮਲੇ ਦਰਜ ਦੀ ਮੰਗ
ਸਰਕਾਰ ਨੂੰ ਫੈਸਲਿਆਂ 'ਤੇ ਗੌਰ ਕਰਨ ਲਈ ਦਿੱਤਾ 6 ਸਿਤੰਬਰ ਤੱਕ ਦਾ ਵਕਤ
Continues below advertisement