abp ਸਾਂਝਾ ਦੀ ਖ਼ਬਰ ਦਾ ਵੱਡਾ ਅਸਰ, PGI ਨੇ ਪੰਜਾਬ ਦੇ ਆਯੂਸ਼ਮਾਨ ਕਾਰਡ ਧਾਰਕਾਂ ਦਾ ਮੁਫਤ ਇਲਾਜ ਮੁੜ ਕੀਤਾ ਸ਼ੁਰੂ
abp ਸਾਂਝਾ ਦੀ ਖ਼ਬਰ ਦਾ ਵੱਡਾ ਅਸਰ, abp ਸਾਂਝਾ ਦੀ ਮੁਹਿੰਮ ਰੰਗ ਲਿਆਈ
PGI ਨੇ ਪੰਜਾਬ ਦੇ ਆਯੂਸ਼ਮਾਨ ਕਾਰਡ ਧਾਰਕਾਂ ਦਾ ਮੁਫਤ ਇਲਾਜ ਸ਼ੁਰੂ ਕੀਤਾ
ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਆਦੇਸ਼ ‘ਤੇ ਇਲਾਜ ਸ਼ੁਰੂ
1 ਵਜੇ ਤੋਂ PGI ‘ਚ ਮੁਫਤ ਇਲਾਜ ਮਿਲਣਾ ਹੋਇਆ ਸ਼ੁਰੂ
1 ਅਗਸਤ ਨੂੰ PGI ਨੇ ਫ੍ਰੀ ਇਲਾਜ ‘ਤੇ ਲਾਈ ਸੀ ਰੋਕ
PGI ਡਾਇਰੈਕਟਰ ਪ੍ਰੋ. ਵਿਵੇਕ ਲਾਲ ਦਾ ਦਾਅਵਾ
ਪੰਜਾਬ ਸਰਕਾਰ ਦਾ 15 ਕਰੋੜ ਰੁਪਏ ਬਕਾਇਆ ਅਜੇ ਵੀ ਨਹੀਂ ਮਿਲਿਆ
ਮਰੀਜ਼ਾਂ ਨੂੰ ਦਿੱਕਤ ਕਰਕੇ ਕੇਂਦਰ ਨੇ ਫ੍ਰੀ ਇਲਾਜ ਦੇਣ ਨੂੰ ਕਿਹਾ
6 ਮਹੀਨਿਆਂ ਤੋਂ ਪੰਜਾਬ ਸਰਕਾਰ PGI ਨੂੰ ਬਕਾਇਆ ਰਾਸ਼ੀ ਨਹੀਂ ਦੇ ਰਹੀ
ਚੰਡੀਗੜ੍ਹ ਦੇ ਬਾਕੀ ਦੋਵੇਂ ਵੱਡੇ ਹਸਪਤਾਲ ਵੀ ਮੁਫਤ ਇਲਾਜ ਰੋਕ ਚੁੱਕੇ
Abp ਸਾਂਝਾ ‘ਤੇ PGI ਦੇ ਡਾਇਰੈਟਰ ਡਾ. ਵਿਵੇਕ ਲਾਲ
ਡਾ ਵਿਵੇਕ ਲਾਲ ਦੇ ਕਈ ਵੱਡੇ ਖੁਲਾਸੇ -HDR
6 ਮਹੀਨਿਆਂ ਤੋਂ ਪੰਜਾਬ ਸਰਕਾਰ PGI ਨੂੰ ਬਕਾਇਆ ਰਾਸ਼ੀ ਨਹੀਂ ਦੇ ਰਹੀ
ਪੰਜਾਬ ਸਰਕਾਰ ਦਾ 15 ਕਰੋੜ ਰੁਪਏ ਬਕਾਇਆ ਅਜੇ ਵੀ ਨਹੀਂ ਮਿਲਿਆ
ਪੰਜਾਬ ਦੇ ਆਯੂਸ਼ਮਾਨ ਕਾਰਡ ਧਾਰਕਾਂ ਦਾ PGI ‘ਚ ਸ਼ੁਰੂ ਹੋਇਆ ਇਲਾਜ਼