ਲਾਂਘਾ ਖੁੱਲਣ 'ਤੇ ਭਾਜਪਾ ਲੀਡਰ ਹਰਜੀਤ ਗਰੇਵਾਲ ਨੇ ਗਾਏ ਮੋਦੀ ਦੇ ਗੁਣ

Continues below advertisement


ਲਾਂਘਾ ਖੁੱਲਣ ਕਰਕੇ ਸੰਗਤ ਹੋਈ ਬਾਗੋਬਾਗ,ਪੌਣੇ ਦੋ ਸਾਲਾਂ ਬਾਅਦ ਮੁੜ ਤੋਂ ਖੋਲਿਆ ਗਿਆ ਕੌਰੀਡੋਰ,ਮਾਰਚ 2020 ਤੋਂ ਕੋਰੋਨਾ ਕਰਕੇ ਬੰਦ ਸੀ ਕਰਤਾਰਪੁਰ ਦਾ ਲਾਂਘਾ 
,19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ,BJP ਲੀਡਰਾਂ ਨੇ ਲਾਂਘੇ ਜ਼ਰੀਏ ਗੁਰਦੁਆਰਾ ਸਾਹਿਬ ਦੇ ਕੀਤੇ ਦਰਸ਼ਨ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ,ਪਹਿਲੀ ਦਫਾ ਖੋਲਿਆ ਗਿਆ ਸੀ ਰਾਹ

Continues below advertisement

JOIN US ON

Telegram