Ludhiana Sunil Jakhar | 'ਪੰਜਾਬ 'ਚ ਕੋਈ ਕਿਸੇ ਦਾ ਵੀ ਸੌਧਾ ਲਾ ਰਿਹਾ', ਸ਼ਿਵ ਸੈਨਾ ਆਗੂ ਦਾ ਹਾਲ ਜਾਣਨ ਪਹੁੰਚੇ ਸੁਨੀਲ ਜਾਖੜ ਹੋਏ ਲੋਹੇ ਲਾਖੇ

Continues below advertisement

Ludhiana Sunil Jakhar | 'ਪੰਜਾਬ 'ਚ ਕੋਈ ਕਿਸੇ ਦਾ ਵੀ ਸੌਧਾ ਲਾ ਰਿਹਾ', ਸ਼ਿਵ ਸੈਨਾ ਆਗੂ ਦਾ ਹਾਲ ਜਾਣਨ ਪਹੁੰਚੇ ਸੁਨੀਲ ਜਾਖੜ ਹੋਏ ਲੋਹੇ ਲਾਖੇ

ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦਾ ਹਾਲ ਜਾਣਨ ਪਹੁੰਚੇ ਸੁਨੀਲ ਜਾਖੜ
ਪੰਜਾਬ 'ਚ ਅਸਹਿਣਸ਼ੀਲਤਾ ਤੇ ਨਫ਼ਰਤ ਦਾ ਫੈਲਾਅ - ਜਾਖੜ
ਕਾਨੂੰਨ ਵਿਵਸਥਾ ਨਾਂਅ ਦੀ ਚੀਜ਼ ਪੰਜਾਬ 'ਚ ਖ਼ਤਮ - ਜਾਖੜ
ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੁਰਸੀ ਬਚਾਉਣ 'ਚ ਲੱਗੇ - ਜਾਖੜ
ਕੋਈ ਕਿਸੇ ਦਾ ਵੀ ਸੌਧਾ ਲਾ ਰਿਹਾ - ਜਾਖੜ
ਸ਼ਿਵ ਸੈਨਾ ਆਗੂ 'ਤੇ ਨਿਹੰਗ ਸਿੰਘਾਂ ਨੇ ਕੀਤਾ ਸੀ ਜਾਨਲੇਵਾ ਹਮਲਾ
DMC ਦਾਖ਼ਲ ਹੈ ਸ਼ਿਵ ਸੈਨਾ ਆਗੂ ਸੰਦੀਪ ਥਾਪਰ


ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਡੀਐਮਸੀ ਹਸਪਤਾਲ ਪਹੁੰਚੇ
ਜਿੱਥੇ ਕਿ ਸੰਦੀਪ ਗੋਰਾ ਥਾਪਰ ਦਾ ਹਾਲ ਚਾਲ ਜਾਣਨ  ਤੋਂ ਮਗਰੋਂ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰੀ
 ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੇਟ ਕ੍ਰਾਈਮ ਵੱਧ ਰਿਹਾ,
ਸੁਨੀਲ ਜਾਖੜ ਨੇ ਕਿਹਾ ਕਿ ਕੱਲ ਸਵੇਰ ਦੀ ਘਟਨਾ ਵਾਪਰੀ ਹੈ ਪਰ ਮੁੱਖ ਮੰਤਰੀ ਸਾਹਿਬ ਦੇ ਵਿੱਚ ਇੰਨੀ ਹਿੰਮਤ ਵੀ ਨਹੀਂ ਹੋਈ ਕਿ ਉਹ ਇਸ ਘਟਨਾ ਦੇ ਉੱਤੇ ਦੁੱਖ ਜਾਹਰ ਕਰ ਦਿੰਦੇ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਲੰਧਰ ਦੀਆਂ ਇਲੈਕਸ਼ਨਾਂ ਦੇ ਵਿੱਚ ਪੂਰੀ ਸਰਕਾਰ ਨੂੰ ਲੈ ਕੇ ਬਿਜ਼ੀ ਨੇ ਤੇ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਿਸ ਦੇ ਹਵਾਲੇ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਸੋਧਾ ਲਾਉਣ ਦੀਆਂ ਗੱਲਾਂ ਤੇ ਸੁਨੀਲ ਜਾਖੜ ਆਮ ਆਦਮੀ ਸਰਕਾਰ ਨਿਸ਼ਾਨੇ ਲਗਾਏ ਉਹਨਾਂ ਨੇ ਕਿਹਾ ਕਿ ਜਿਹੜੇ ਸੁਰੱਖਿਆ ਕਰਮਚਾਰੀ ਟਰੇਡ ਨੇ ਉਹ ਤਾਂ ਸਾਰੇ ਮੁੱਖ ਮੰਤਰੀ ਦੀ ਅਤੇ ਉਹਨਾਂ ਦੀ ਪਰਿਵਾਰ ਦੇ ਸੁਰੱਖਿਆ ਵਿੱਚ ਲੱਗੇ ਹੋਏ ਨੇ

Continues below advertisement

JOIN US ON

Telegram