BJP ਨੀ ਆਉਂਦੀ ਆਪਣੀ ਹਰਕਤਾਂ ਤੋਂ ਬਾਜ਼, ਰਾਘਵ ਚੱਢਾ ਨੇ ਲਾਏ ਖਰੀਦੋ-ਫਰੋਖਤ ਦੇ ਇਲਜ਼ਾਮ
Continues below advertisement
BJP ਕੌਂਸਲਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ'
'AAP ਕੌਲ ਰਿਕੌਡਿੰਗ ਵੀਡਿਓ ਫੂਟੇਜ਼ ਜਨਤਕ ਕਰੇਗੀ'
BJP ਨੇ ਖਰੀਦ ਫਿਰੋਖ਼ਤ ਦਾ ਖੇਡ ਸ਼ੁਰੂ ਕੀਤਾ - ਰਾਘਵ ਚੱਢਾ
'ਚੰਡੀਗੜ੍ਹ ਦੇ ਲੋਕਾਂ ਨੂੰ ਕੇਜਰੀਵਾਲ ਦੀ ਇਮਾਨਦਾਰ ਸਰਕਾਰ ਚਾਹੀਦੀ'
'ਔਪਰੇਸ਼ਨ ਕਮਲ' ਰਾਹੀਂ ਚੁਣੇ ਨੁਮਾਇੰਦਿਆਂ ਨੂੰ ਖਰੀਦਣ ਦੀ ਕੋਸ਼ਿਸ਼'
'ਲੋਕਾਂ ਵੱਲੋਂ ਦਿੱਤੇ ਮੈਂਡੇਟ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ'
'ਕੌਸਲਰਾਂ ਨੂੰ 50 ਲੱਖ ਤੋਂ 75 ਲੱਖ ਦਾ ਔਫਰ ਦਿੱਤਾ ਗਿਆ'
BJP ਲੀਡਰ ਗਜੇਂਦਰ ਸ਼ੇਖਾਵਤ 'ਤੇ AAP ਨੇ ਲਾਏ ਇਲਜ਼ਾਮ
'ਆਮ ਆਦਮੀ ਪਾਰਟੀ ਸ਼ਹਿਰਾਂ ਤੇ ਪਿੰਡਾਂ ਦੀ ਪਾਰਟੀ'
'ਲੋਕ ਰਿਵਾਇਤੀਆਂ ਪਾਰਟੀਆਂ ਤੋਂ ਪਰੇਸ਼ਾਨ ਹੋ ਗਏ ਸਨ'
ਕਾਂਗਰਸ ਪੰਜਾਬ 'ਚ ਪੂਰੀ ਤਰ੍ਹਾਂ ਹੋਈ ਖਤਮ - AAP
ਚੋਣਾਂ ਆਉਣ ਤੱਕ ਪੰਜਾਬ ਕਾਂਗਰਸ 'ਚ 2-4ਵਿਧਾਇਕ ਬਚਣਗੇ - AAP
'ਲੋਕ ਰਿਵਾਇਤੀਆਂ ਪਾਰਟੀਆਂ ਤੋਂ ਪਰੇਸ਼ਾਨ ਹੋ ਗਏ ਸਨ'
ਕਾਂਗਰਸ ਪੰਜਾਬ 'ਚ ਪੂਰੀ ਤਰ੍ਹਾਂ ਹੋਈ ਖਤਮ - AAP
ਚੋਣਾਂ ਆਉਣ ਤੱਕ ਪੰਜਾਬ ਕਾਂਗਰਸ 'ਚ 2-4ਵਿਧਾਇਕ ਬਚਣਗੇ - AAP
Continues below advertisement
Tags :
Raghav Chadha