Amritsar 'ਚ ਆਜ਼ਾਦੀ ਦਿਹਾੜੇ ਤੋਂ 2 ਦਿਨ ਪਹਿਲਾਂ ਮਿਲੀ Bomb ਨੁਮਾ ਵਸਤੂ, ਫੈਲੀ ਦਹਿਸ਼ਤ
Continues below advertisement
ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਤੋਂ 2 ਦਿਨ ਪਹਿਲਾਂ ਦਹਿਸ਼ਤ
ਰਣਜੀਤ ਐਵੇਨਿਊ ਇਲਾਕੇ ਵਿੱਚ ਮਿਲੀ ਬੰਬ ਨੁਮਾ ਵਸਤੂ
ਇੱਕ ਘਰ ਦੇ ਬਾਹਰ ਤੋਂ ਕੂੜੇ ਦੇ ਢੇਰ ਵਿੱਚੋਂ ਬਰਾਮਦ
ਸ਼ਹਿਰ ਦੇ ਸਾਰੇ ਇਲਾਕਿਆਂ 'ਚ ਪੁਲਿਸ ਨੇ ਵਧਾਈ ਚੌਕਸੀ
Continues below advertisement