ਬਾਰਡਰ ਏਰੀਆ ਦੇ ਕਿਸਾਨਾਂ ਨੇ ਮੋਹਾਲੀ ਤੋਂ ਕੈਪਟਨ ਦੀ ਕੋਠੀ ਦਾ ਘੇਰਾਉ ਕਰਨ ਲਈ ਕੀਤਾ ਕੂਚ
ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲ
ਅੰਬ ਸਾਹਿਬ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕਿਸਾਨਾਂ ਦਾ ਮਾਰਚ
6 ਜ਼ਿਲਿਆਂ ਦੇ ਕਿਸਾਨਾਂ ਵੱਲੋਂ ਕੀਤਾ ਗਿਆ ਕੈਪਟਨ ਖ਼ਿਲਾਫ ਮੁਜ਼ਾਹਰਾ
ਸਰਹੱਦੀ ਪਿੰਡਾਂ ਦੇ ਕਿਸਾਨਾਂ ਦਾ ਪੰ
4 ਸਾਲਾਂ ਤੋਂ ਮੁਆਵਜ਼ਾ ਨਾ ਮਿਲਣ ਕਾ
10 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮਿਲਦਾ ਮੁਆਵਜ਼ਾ
5 ਹਜ਼ਾਰ ਸੂਬਾ ਅਤੇ 5 ਹਜ਼ਾਰ ਕੇਂਦਰ
ਕੰਢਿਆਲੀ ਤਾਰ ਤੋਂ ਪਾਰ ਕਿਸਾਨਾਂ ਦੀ
ਸਰਹੱਦੀ ਇਲਾਕੇ 'ਚ ਕੁੱਲ 220 ਪਿੰਡਾਂ ਦੀ ਜ਼ਮੀਨ ਕੰਢਿਆਲੀ ਤਾਰ ਤੋਂ ਪਾਰ
ਕੰਢਿਆਲੀ ਤਾਰ ਤੋਂ ਪਾਰ ਖੇਤਾਂ 'ਚ ਕੰ
ਕਿਸਾਨਾਂ ਨੂੰ ਸਿਰਫ ਕਣਕ ਜਾਂ ਝੋਨਾ ਹੀ ਲਾਉਣ ਦੀ ਇ
‘ਸੁਰੱਖਿਆ ਕਾਰਨਾਂ ਕਰਕੇ ਵੱਧ ਉਚਾਈ
ਕਿਸਾਨਾਂ ਦੀ ਮੰਗ ਪ੍ਰਤੀ ਏਕੜ ਨੂੰ ਇ
2018 ਤੋਂ ਹੁਣ ਤੱਕ ਮੁਆਵਜ਼ਾ ਨਾ ਦਿੱਤੇ ਜਾਣ ਦੇ ਲਾਏ ਇਲਜ਼ਾਮ
ਪੰਜਾਬ ਸਰਕਾਰ 'ਤੇ ਅਣਗਹਿਲੀ ਵਰਤਣ ਦੇ ਲਾਏ ਗਏ ਇਲਜ਼ਾਮ