Breaking | ਭਖੇ ਕਿਸਾਨ ਅੰਦੇਲਨ 'ਤੇ Amit Shah ਘਰ ਬੈਠਕ ਜਾਰੀ | #KisanProtest
Continues below advertisement
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਹੋ ਰਹੀ ਹੈ ਬੈਠਕ.ਕਿਸਾਨ ਅੰਦੋਲਨ ਬਾਬਤ ਸਰਕਾਰ ਦਾ ਮੰਥਨ ਜਾਰੀ .ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਮੰਤਰੀ ਪਿਯੂਸ਼ ਗੋਇਲ ਮੌਜੂਦ.ਭਲਕੇ ਵੀਰਵਾਰ ਨੂੰ ਮੰਤਰੀਆਂ ਨਾਲ ਕਿਸਾਨਾਂ ਦੀ ਹੋਵੇਗੀ ਮੀਟਿੰਗ
Continues below advertisement