Breaking :ਕਿਸਾਨਾਂ ਦਾ Captain ਦੀ ਰਿਹਾਇਸ਼ ਬਾਹਰ ਡੇਰਾ,ਵੱਡੀ ਗਿਣਤੀ 'ਚ Tractor ਲੈ ਕੇ ਘੇਰਿਆ ਮੋਤੀ ਮਹਿਲ
Continues below advertisement
ਕਿਸਾਨਾਂ ਨੇ ਘੇਰੀ ਸੀਐਮ ਕੈਪਟਨ ਅਮਰਿੰਦਰ ਦੀ ਰਿਹਾਇਸ਼
ਪਟਿਆਲਾ ਵਿਚ ਵੱਡੀ ਗਿਣਤੀ ਵਿਚ ਕਿਸਾਨ ਟ੍ਰੈਕਟਰ ਲੈ ਕੇ ਪਹੁੰਚੇ
ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੀਤੀ ਗਈ ਕੋਸ਼ਿਸ਼
ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੇ ਵਿਰੋਧ ਵਿਚ ਕਿਸਾਨ ਇਕੱਠੇ ਹੋਏ
Continues below advertisement