Breaking : ਨਵਜੋਤ ਸਿੱਧੂ ਮੁੜ ਮੈਡੀਕਲ ਚੈੱਕਅਪ ਲਈ ਪਹੁੰਚੇ ਰਜਿੰਦਰਾ ਹਸਪਤਾਲ | Abp Sanjha
Continues below advertisement
ਨਵਜੋਤ ਸਿੱਧੂ ਦਾ ਮੁੜ ਮੈਡੀਕਲ ਚੈੱਕਅਪ
ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਚੈੱਕਅਪ
ਰਿਪੋਰਟ ਦੇ ਆਧਾਰ 'ਤੇ ਤੈਅ ਹੋਵੇਗੀ ਸਿੱਧੂ ਦੀ ਡਾਈਟ
ਸਿੱਧੂ ਨੂੰ ਕਣਕ ਦੇ ਆਟੇ ਤੋਂ ਐਲਰਜੀ ਸਣੇ ਕਈ ਸਿਹਤ ਸਮੱਸਿਆਵਾਂ
ਐਲਰਜੀ ਕਾਰਨ ਜੇਲ੍ਹ ਦਾ ਖਾਣਾ ਨਹੀਂ ਖਾ ਰਹੇ ਸਿੱਧੂ
Continues below advertisement
Tags :
Navjot Sidhu