Breaking News : ADGP ਅਸਥਾਨਾ ਦੀ ਚਿੱਠੀ ਲੀਕ ਹੋਣ ‘ਤੇ FIR ਦਰਜ

Continues below advertisement

ADGP ਅਸਥਾਨਾ ਦੀ ਚਿੱਠੀ ਲੀਕ ਹੋਣ ‘ਤੇ FIR ਦਰਜ 

13 ਦਸੰਬਰ ਨੂੰ ਚਿੱਠੀ ਦੇ 4 ਪੰਨੇ ਹੋਏ ਸਨ ਲੀਕ 

ਸਟੇਟ ਕ੍ਰਾਈਮ ਸੈੱਲ ਨੇ ਦਰਜ ਕੀਤੀ FIR

IPC ਦੀ ਧਾਰਾ 409 ਤੇ IT Act 2000 ਦੀ ਧਾਰਾ 72 ਦੇ ਤਹਿਤ ਮਾਮਲਾ ਦਰਜ

ਅਣਪਛਾਤੇ ਲੋਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ 

Continues below advertisement

JOIN US ON

Telegram