Breaking : ਪੰਜਾਬ 'ਚ ਵੈਕਸੀਨ ਦੀ ਕਿੱਲਤ ਆਉਣ 'ਤੇ ਕੱਲ ਨਹੀ ਲੱਗੇਗੀ ਤੀਜੇ ਫੇਸ ਦੀ ਵੈਕਸਿਨ
Sarfaraz Singh
Updated at:
30 Apr 2021 06:43 PM (IST)
Download ABP Live App and Watch All Latest Videos
View In Appਮੁੱਖ ਮੰਤਰੀ ਨੇ ਕੋਰੋਨਾ ਬਾਬਤ ਕੀਤੀ ਰਿਵਿਊ ਮੀਟਿੰਗ
ਕੱਲ੍ਹ ਤੋਂ ਪੰਜਾਬ ‘ਚ ਵੈਕਸੀਨੇਸ਼ਨ ਦਾ ਤੀਜਾ ਪੜਾਅ ਨਹੀਂ ਹੋਵੇਗਾ ਸ਼ੁਰੂ
ਵੈਕਸੀਨ ਦੀ ਕਮੀ ਕਰਕੇ ਪ੍ਰਾਈਵੇਟ ਸੈਂਟਰਾਂ ‘ਤੇ ਨਹੀਂ ਮਿਲੇਗਾ ਟੀਕਾ
ਲੌਕਡਾਊਨ ਕੋਈ ਹੱਲ ਨਹੀਂ ਹੈ-ਮੁੱਖ ਮੰਤਰੀ
ਮਾਇਕ੍ਰੋ ਕੰਟੇਨਮੈਂਟ ਜ਼ੋਨ ‘ਚ 100 ਫੀਸਦ ਟੈਸਟਿੰਗ ਹੋਵੇਗੀ