Breaking | ਖੇਤੀ ਕਾਨੂੰਨ ਦੇ ਰੋਸ 'ਚ Ram singh ਸੀਂਗੜਾ ਨੇ ਕੀਤੀ ਖ਼ੁਦਕੁਸ਼ੀ

Continues below advertisement
ਸਿੰਘੂ ਬੌਰਡਰ 'ਤੇ ਰਾਮ ਸਿੰਘ ਸੀਂਗੜਾ ਵਾਲਿਆਂ ਨੇ ਕੀਤੀ ਖ਼ੁਦਕੁਸ਼ੀ.ਖੇਤੀ ਕਾਨੂੰਨ ਦੇ ਰੋਸ ਵਜੋਂ ਖੁਦ ਨੂੰ ਮਾਰੀ ਗੋਲੀ.ਸੁਸਾਇਡ ਨੋਟ 'ਚ ਲਿਖਿਆ ਸਰਕਾਰ ਨਿਆਂ ਨਹੀਂ ਦੇ ਰਹੀ.ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕੀਤੀ ਮੌਤ ਦੀ ਪੁਸ਼ਟੀ
Continues below advertisement

JOIN US ON

Telegram