Breaking : 5 ਮਈ ਤੱਕ ਰਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਅਲਟੀਮੇਟਮ, ਪੰਜਾਬ ਸਰਕਾਰ ਨੇ ਭੇਜੀ ਚਿੱਠੀ

Continues below advertisement

ਰਜਿੰਦਰ ਕੌਰ ਭੱਠਲ ਨੂੰ ਖਾਲੀ ਕਰਨੀ ਹੋਵੇਗੀ ਸਰਕਾਰੀ ਕੋਠੀ 

5 ਮਈ 2022 ਤੱਕ ਕੋਠੀ ਲੋਕ ਨਿਰਮਾਣ ਵਿਭਾਗ ਨੂੰ ਸੌਂਪਣ ਦੇ ਆਦੇਸ਼ 

ਸਾਬਕਾ ਮੁੱਖ ਮੰਤਰੀ ਨੂੰ ਸੈਕਟਰ-2 ‘ਚ ਕੋਠੀ ਨੰਬਰ 8 ਮਿਲੀ ਹੋਈ ਸੀ

ਪੰਜਾਬ ਸਰਕਾਰ ਨੇ ਕੀਤਾ ਸੀ ਪੰਜਾਬ ਰਾਜ ਯੋਜਨਾ ਬੋਰਡ ਭੰਗ  

Continues below advertisement

JOIN US ON

Telegram