Breaking: ਯੂਥ ਕਾਂਗਰਸ ਨੇ ਕੀਤਾ ਖੱਟਰ ਦਾ ਵਿਰੋਧ, ਚੰਡੀਗੜ ਪੁਲਸ ਨੇ ਚਲਾਇਆ ਵਾਟਰ ਕੈਨਨ
Continues below advertisement
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ.ਸੀਐੱਮ ਮਨੋਹਰ ਲਾਲ ਖੱਟਰ ਖ਼ਿਲਾਫ਼ ਪ੍ਰਦਰਸ਼ਨ.ਸੀਐੱਮ ਖੱਟਰ ਦੀ ਰਿਹਾਇਸ਼ ਘੇਰਨ ਦੀ ਕੋਸ਼ਿਸ਼.ਚੰਡੀਗੜ੍ਹ ਪੁਲਿਸ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ.ਖੱਟਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੀਤੀ ਸੀ ਕੋਸ਼ਿਸ਼.ਸੀਐੱਮ ਖੱਟਰ ਨੇ ਕਿਸਾਨ ਅੰਦੋਲਨ ਨੂੰ ਦੱਸਿਆ ਸੀ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ
Continues below advertisement
Tags :
Kisan Andolan Protest Youth Congress Protest Youth Congress Protest Against BJP Khattar House Outside Protest Tear Gas Watercannon Chandigarh Protest ABPSanjha News Abpsanjha Congress Protest