ਕੈਬਨਿਟ ਮੰਤਰੀ Kuldeep Dhaliwal ਨੇ ਬਚਾਈ ਕਰੋੜਾਂ ਦੀ ਜਾਇਦਾਦ!

Continues below advertisement

ਪੰਜਾਬ ਵਿਚ ਲਗਾਤਾਰ ਮਾਨ ਸਰਕਾਰ ਵੱਲੋਂ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮੋਹਾਲੀ ਦੇ ਅਭੀਪੁਰ ਪਿੰਡ ਵਿਚ 29 ਏਕੜ ਤੋਂ ਜ਼ਿਆਦਾ ਜ਼ਮੀਨ ਛੁਡਵਾਈ ਗਈ। ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਕਬਜ਼ਾ ਬਾਦਲ ਸਰਕਾਰ ਵੇਲੇ ਦਾ ਹੈ। 

Continues below advertisement

JOIN US ON

Telegram