ਕੋਠੀ ਨੰਬਰ 47 'ਚੋਂ ਗਾਇਬ ਹੋਏ ਸਾਮਾਨ ਬਾਰੇ ਬੋਲੇ ਸਾਬਕਾ ਮੰਤਰੀ; ਕਿਹਾ- ਸਾਮਾਨ ਚੁੱਕਿਆ ਨਹੀਂ ਖਰੀਦੀਆ ਸੀ

Continues below advertisement

ਪੰਜਾਬ ਸਰਕਾਰ ਦੀ ਕੋਠੀ ਨੰਬਰ 47 ਚਰਚਾ ਦਾ ਵਿਸ਼ਾ ਹੈ। ਕਿਉਂਕਿ ਪੁਰਾਣੇ ਕੈਬਨਿਟ ਮੰਤਰੀ ਇਸ ਕੋਠੀ ਵਿਚ ਰਹਿੰਦੇ ਸੀ ਤੇ ਵਜ਼ਾਰਤ ਬਦਲਣ ਮਗਰੋਂ ਜਦੋਂ ਉਨ੍ਹਾਂ ਵੱਲੋਂ ਇਹ ਕੋਠੀ ਛੱਡੀ ਗਈ ਤਾਂ ਇਕ ਚਿੱਠੀ ਵਾਇਰਲ ਹੋਈ ਜਿਸ ਵਿਚ ਲਿਖਿਆ ਗਿਆ ਸੀ ਕਿ ਕੋਠੀ ਵਿਚੋਂ ਕੁਝ ਸਾਮਾਨ ਗਾਇਬ ਹੈ। ਇਸ ਸਬੰਧੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਅ ਜੀਤ ਸਿੰਘ ਵੱਲੋਂ ਕਿਹਾ ਗਿਆ ਕਿ ਮਨਪ੍ਰੀਤ ਬਾਦਲ ਜਦੋਂ ਸੱਤਾ ਵਿਚ ਸਨ ਤਾਂ ਉਨ੍ਹਾਂ ਕੋਲੋਂ ਪੈਸੇ ਖਰਚ ਕਰ ਕੇ ਇਹ ਸਾਮਾਨ 1 ਲੱਖ 60 ਹਜ਼ਾਰ ਖਰਚ ਕੇ ਬਣਾਇਆ ਸੀ ਤੇ ਹੁਣ ਜਦੋਂ ਉਨ੍ਹਾਂ ਨੇ ਕੋਠੀ ਛੱਡੀ ਤਾਂ ਉਨ੍ਹਾਂ ਨੇ ਇਹ ਸਾਮਾਨ ਖਰੀਦ ਲਿਆ ਸੀ। ਮਨਪ੍ਰੀਤ ਬਾਦਲ ਨੇ ਜਵਾਬ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਸਾਮਾਨ ਚੁੱਕਿਆ ਨਹੀਂ ਸਗੋਂ ਖਰੀਦ ਲਿਆ ਸੀ।

Continues below advertisement

JOIN US ON

Telegram