ਕੇਂਦਰ ਨੇ ਫਿਰ ਕੀਤਾ ਕਿਸਾਨਾਂ ਨਾਲ ਮਤਰਈ ਮਾਂ ਵਾਲਾ ਵਤੀਰਾ, ਝੋਨੇ ਦੀ ਖਰੀਦ 10 ਦਿਨ ਪਾਈ ਅੱਗੇ
Continues below advertisement
ਪੰਜਾਬ ਦੀਆਂ ਮੰਡੀਆਂ 'ਚ ਝੋਨੋ ਦੀ ਆਮਦ ਤੇਜ਼
ਕਿਸਾਨ ਮੰਡੀਆਂ 'ਚ ਲੈ ਕੇ ਪਹੁੰਚ ਰਹੇ ਝੋਨਾ
ਅੰਮ੍ਰਿਤਸਰ ਦੀ ਭਗਤਾਂਵਾਲੀ ਮੰਡੀ 'ਚ ਲੱਗੇ ਝੋਨੇ ਦੇ ਢੇਰ
ਆਮ ਤੌਰ 'ਤੇ 1 ਅਕਤੂਬਰ ਨੂੰ ਹੁੰਦੀ ਝੋਨੇ ਦੀ ਖਰੀਦ ਸ਼ੁਰੂ
ਕੇਂਦਰ ਨੇ ਝੋਨੇ ਦੀ ਖਰੀਦ ਨੂੰ 10 ਦਿਨ ਕੀਤਾ ਅੱਗੇ
ਪੰਜਾਬ ਸਰਕਾਰ ਤੇ ਵਿਰੋਧੀ ਧਿਰਾਂ ਨੇ ਫੈਸਲੇ ਦਾ ਕੀਤਾ ਵਿਰੋਧ
ਝੋਨੇ ਦੀ ਖਰੀਦ ਹੋਣੀ ਚਾਹੀਦੀ ਸ਼ੁਰੂ - ਪੰਜਾਬ ਸਰਕਾਰ
ਕੇਂਦਰ ਦੇ ਫੈਸਲੇ ਨੂੰ ਖੇਤੀ ਅੰਦੋਲਨ ਨਾਲ ਜੋੜ ਕੇ ਦੇਖ ਰਹੇ ਕਿਸਾਨ
'ਮੰਡੀਆਂ 'ਚ ਝੋਨਾ ਸੰਭਾਲਣ ਲਈ ਨਹੀਂ ਪੂਰਾ ਪ੍ਰਬੰਧ'
'10 ਦਿਨ ਝੋਨੇ ਦੀ ਸੰਭਾਲ ਰੱਖਣਾ ਕਿਸਾਨਾਂ ਲਈ ਮੁਸ਼ਕਿਲ'
'ਕਿਸਾਨਾਂ ਨੂੰ ਮਜ਼ਬੂਰੀ 'ਚ ਵੇਚਣਾ ਪੈਣਾ ਸਸਤਾ ਝੋਨਾ'
ਕੇਂਦਰ ਨੇ ਨਮੀ ਨੂੰ ਦੱਸਿਆ ਖਰੀਦ 'ਚ ਦੇਰੀ ਦਾ ਕਾਰਨ
Continues below advertisement
Tags :
Peddy