ਆਰਡੀਨੈਂਸ ਖਿਲਾਫ਼ ਕਿਸਾਨਾਂ ਦਾ ਚੱਕਾ ਜਾਮ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਖੇਤੀ ਆਰਡੀਨੈਂਸ ਦੇ ਵਿਰੋਧ ਚ ਕਿਸਾਨਾਂ ਵੱਲੋਂ ਅੱਜ ਪੰਜਾਬ ਭਰ ਚ ਵਾਈਵੇਅ 'ਤੇ ਜਾਮ ਕੀਤਾ ਗਿਆ। ਬਿਆਸ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਧਰਨਾ ਦੂਸਰੇ ਦਿਨ ਵੀ ਜਾਰੀ ਰਿਹਾ। ਬਿਆਸ ਪੁਲ ਸਮੇਤ ਹਰੀਕੇ ਅਤੇ ਹਰਗੋਬਿੰਦਪੁਰ ਦੇ ਉੱਪਰ ਬਣੇ ਪੁਲਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਚੱਕਾ ਜਾਮ ਕਰਕੇ ਟ੍ਰੈਫਿਕ ਰੋਕੀ ਗਈ।
ਬਿਆਸ ਵਿਖੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਆਗੂ ਵੀ ਕਿਸਾਨ ਮੌਜੂਦ ਸੰਘਰਸ਼ ਕਮੇਟੀ ਕੋਟਲੇ ਵਿੱਚ ਸਹਿਯੋਗ ਦੇਣ ਲਈ ਪਹੁੰਚੇ।
ਬਿਆਸ ਵਿਖੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਆਗੂ ਵੀ ਕਿਸਾਨ ਮੌਜੂਦ ਸੰਘਰਸ਼ ਕਮੇਟੀ ਕੋਟਲੇ ਵਿੱਚ ਸਹਿਯੋਗ ਦੇਣ ਲਈ ਪਹੁੰਚੇ।