Chandigarh University 'ਚ 24 ਸਤੰਬਰ ਤੱਕ ਯੂਨੀਵਰਸਿਟੀ 'ਚ ਛੁੱਟੀਆਂ ਦਾ ਐਲਾਨ
ਏਬੀਪੀ ਸਾਂਝਾ
Updated at:
19 Sep 2022 09:39 AM (IST)
Download ABP Live App and Watch All Latest Videos
View In Appਵੀਡੀਓ ਮਾਮਲੇ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਖਤਮ
ਰਾਤ 1:30 ਵਜੇ ਦੇ ਕਰੀਬ ਧਰਨਾ ਖ਼ਤਮ ਕੀਤਾ ਗਿਆ
ਪੁਲਿਸ ਵੱਲੋਂ ਨਿਰਪੱਥ ਜਾਂਚ ਦਾ ਦਿੱਤਾ ਗਿਆ ਭਰੋਸਾ
24 ਸਤੰਬਰ ਤੱਕ ਯੂਨੀਵਰਸਿਟੀ 'ਚ ਛੁੱਟੀਆਂ ਦਾ ਐਲਾਨ
ਯੂਨੀਵਰਸਿਟੀ ਪ੍ਰਸ਼ਾਸਨ 'ਤੇ ਮਾਮਲੇ ਨੂੰ ਦਬਾਉਣ ਦੇ ਇਲਜ਼ਾਮ
MMS ਕਾਂਡ ਮਾਮਲੇ 'ਚ ਲੜਕੀ ਤੇ ਉਸਦਾ ਸਾਥੀ ਗ੍ਰਿਫਤਾਰ
ਸ਼ਿਮਲਾ ਤੋਂ ਸੰਨੀ ਨਾਂਅ ਦੇ ਸ਼ਖਸ ਦੀ ਹੋਈ ਗ੍ਰਿਫ਼ਤਾਰੀ
ਲੜਕੀ 'ਤੇ ਸੰਨੀ ਨੂੰ MMS ਭੇਜਣ ਦੇ ਇਲਜ਼ਾਮ
ਚਾਰ ਸਾਲ ਤੋਂ ਮੁਲਜ਼ਮ ਕੁੜੀ ਦਾ ਜਾਣਕਾਰ ਹੈ ਸੰਨੀ
ਸੰਨੀ ਅਤੇ ਉਸਦੇ ਭਰਾ ਦਾ ਫੋਨ ਵੀ ਪੁਲਿਸ ਵੱਲੋਂ ਜ਼ਬਤ