Chandigarh school ਹਾਦਸੇ 'ਚ ਇਨਸਾਫ਼ ਦੀ ਮੰਗ ਲਈ Chandigarh Youth Congress ਵੱਲੋਂ ਸਕੂਲ ਬਾਹਰ ਪ੍ਰਦਰਸ਼ਨ
ਏਬੀਪੀ ਸਾਂਝਾ
Updated at:
11 Jul 2022 03:10 PM (IST)
ਚੰਡੀਗੜ੍ਹ ਸਕੂਲ ਹਾਦਸੇ 'ਚ ਇਨਸਾਫ਼ ਦੀ ਮੰਗ, ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਸਕੂਲ ਬਾਹਰ ਪ੍ਰਦਰਸ਼ਨ, ਦਰੱਖਤ ਡਿੱਗਣ ਨਾਲ ਇੱਕ ਬੱਚੀ ਦੀ ਹੋਈ ਸੀ ਮੌਤ, ਸਕੂਲ ਪ੍ਰਸ਼ਾਸਨ ਖਿਲਾਫ ਕਾਰਵਾਈ ਦੀ ਮੰਗ ਨੂੰ ਲੈਕੇ ਪ੍ਰਦਰਸ਼ਨ
Chandigarh Youth Congress protests- 8 ਜੁਲਾਈ ਨੂੰ ਚੰਡੀਗੜ੍ਹ ਦੇ ਕਾਰਮਲ ਕੌਨਵੈਂਟ ਸਕੂਲ ਚ 250 ਸਾਲ ਪੁਰਾਣਾ ਦਰੱਖਤ ਡਿੱਗਣ ਨਾਲ ਹੀਰਾਕਸ਼ੀ ਨਾਂਅ ਦੀ ਵਿਦਿਆਰਥਣ ਦੀ ਮੌਤ ਹੋ ਗਈ ਸੀ।