ਚੰਨੀ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ, ਕਿਸਾਨਾਂ ਵੱਲੋਂ ਪੰਜਾਬ 'ਚ ਮੌਰਚਾ ਵਿੱਢਣ ਦੀ ਤਿਆਰੀ
Continues below advertisement
ਮਾਝੇ ਤੋਂ ਲੈ ਕੇ ਮਾਲਵੇ ਤੱਕ ਕਿਸਾਨ ਭਖਾਉਣਗੇ ਸੰਘਰਸ਼
20 ਦਸੰਬਰ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦਾ ਕੀਤਾ ਐਲਾਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰੇਗੀ ਰੇਲ ਰੋਕੋ ਅੰਦੋਲਨ
29 ਸਤੰਬਰ ਨੂੰ ਸਰਕਾਰ ਨਾਲ ਕਿਸਾਨਾਂ ਦੀ ਹੋਈ ਸੀ ਬੈਠਕ
ਬੈਠਕ ‘ਚ ਸਹਿਮਤੀ ਕਰਕੇ 30 ਸਤੰਬਰ ਦਾ ਅੰਦੋਲਨ ਮੁਲਤਵੀ ਹੋਇਆ ਸੀ
ਬੈਠਕ ‘ਚ ਮੰਨੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ-ਪੰਧੇਰ
ਸੂਬਾ ਸਰਕਾਰ ਖਿਲਾਫ ਵੀ ਆਰ-ਪਾਰ ਦੀ ਲੜਾਈ ਲਈ ਤਿਆਰ ਕਿਸਾਨ
ਕੌਨਟਰੈਕਟ ਫਾਰਮਿੰਗ, ਪਰਾਲੀ ਸਣੇ ਕਰਜ਼ਾ ਮੁਆਫੀ ਦਾ ਮਸਲਾ
ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਨੌਕਰੀ ਦੀ ਮੰਗ
ਖੰਡ ਮਿੱਲਾਂ ਵੱਲ ਬਕਾਇਆ ਹੋਣ ਦਾ ਮਸਲਾ ਵੀ ਚੁੱਕਿਆ ਗਿਆ
ਫਸਲ ਵੇਚਣ ਲਈ ਫਰਦ ਵਾਲੀ ਸ਼ਰਤ ਤੇ ਵੀ ਫਸਿਆ ਹੋਇਆ ਪੇਚ
Continues below advertisement
Tags :
Rail Roko Andolan