ਚਰਨਜੀਤ ਚੰਨੀ ਨੇ ਮੁੱਖ ਮੰਤਰੀ ਵਜੋਂ ਕੀਤਾ ਚੰਗਾ ਕੰਮ - ਰਾਜਿੰਦਰ ਕੌਰ ਭੱਠਲ

Continues below advertisement

ਜ਼ਿਲ੍ਹਾ ਸੰਗਰੂਰ 'ਚ ਪੈਂਦਾ ਲਹਿਰਾ ਵਿਧਾਨ ਸਭਾ ਹਲਕਾ
ਕਾਂਗਰਸ ਨੇ ਰਜਿੰਦਰ ਕੌਰ ਭੱਠਲ ਨੂੰ ਦਿੱਤੀ ਟਿਕਟ
ਲਗਾਤਾਰ 5 ਵਾਰ ਲਹਿਰਾ ਤੋਂ ਵਿਧਾਇਕ ਰਹੇ ਬੀਬੀ ਭੱਠਲ

'AAP ਨੇ ਇੱਕ ਦਿਨ ਪਹਿਲਾਂ ਸ਼ਾਮਲ ਹੋਏ ਵਿਅਕਤੀ ਨੂੰ ਦਿੱਤੀ ਟਿਕਟ'
'ਲੋਕਾਂ ਨੇ ਕਾਂਗਰਸ ਦੇ ਹੱਕ 'ਚ ਵੋਟ ਦੇਣ ਦਾ ਮਨ ਬਣਾਇਆ'
'ਚਰਨਜੀਤ ਚੰਨੀ ਨੇ ਮੁੱਖ ਮੰਤਰੀ ਵਜੋਂ ਕੀਤਾ ਚੰਗਾ ਕੰਮ '
ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ 'ਤੇ ਬੋਲੇ ਰਾਜਿੰਦਰ ਕੌਰ ਭੱਠਲ
ਸੀਨੀਅਰ ਲੋਕਾਂ ਨੂੰ ਵਿਵਾਦਾਂ ਤੋ ਬਚਣਾ ਚਾਹੀਦਾ -ਭੱਠਲ 

Continues below advertisement

JOIN US ON

Telegram