Charanjit Channi | ''21 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਗਏ'' - ਮਾਨ ਸਰਕਾਰ 'ਤੇ ਵਰ੍ਹੇ ਚੰਨੀ

Continues below advertisement

Charanjit Channi | ''21 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਗਏ'' - ਮਾਨ ਸਰਕਾਰ 'ਤੇ ਵਰ੍ਹੇ ਚੰਨੀ 

#Charanjitchanni #Congress #Sangrur #Bhagwantmann #liquortragedy #abplive

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਨਾਮ ਦੇ ਟਿੱਬੀ ਬਸਤੀ ਪਹੁੰਚੇ 
ਜਿਥੇ ਉਨ੍ਹਾਂ ਜਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਦੁੱਖ ਸਾਂਝਾ ਕੀਤਾ |
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਮਾਨ ਸਰਕਾਰ 'ਤੇ ਜੰਮ ਕੇ ਵਰ੍ਹੇ 
ਚੰਨੀ ਨੇ ਕਿਹਾ ਕਿ 21 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਗਏ - ਇਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ 
ਇਸ ਲਈ ਪੰਜਾਬ ਸਰਕਾਰ,ਸਥਾਨਕ ਨੁਮਾਇੰਦਿਆਂ 'ਤੇ ਕਤਲ ਦਾ ਪਰਚਾ ਹੋਣਾ ਚਾਹੀਦਾ ਹੈ |
ਗਰੀਬਾਂ ਨੂੰ ਇਨਸਾਫ਼ 'ਤੇ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ 

Subscribe Our Channel: ABP Sanjha  

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:  

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

 

 

 

 

Continues below advertisement

JOIN US ON

Telegram