2 ਦਿਨਾਂ ਦਿੱਲੀ ਦੌਰੇ 'ਤੇ ਮੁੱਖ ਮੰਤਰੀ Bhagwant Mann ਨੀਤੀ ਆਯੋਗ ਦੀ ਬੈਠਕ 'ਚ ਵੀ ਸ਼ਾਮਿਲ ਹੋਣਗੇ
Continues below advertisement
ਪੰਜਾਬ ਸੀਐਮ ਭਗਵੰਤ ਮਾਨ ਦੋ ਦਿਨਾਂ ਦਿੱਲੀ ਦੌਰੇ 'ਤੇ ਹਨ। ਇਸ ਦੌਰਾਨ ਮਾਨ ਨੀਤੀ ਆਯੋਗ ਦੀ ਮੀਟਿੰਗ 'ਚ ਵੀ ਹਿੱਸਾ ਲੈਣਗੇ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਉਹ ਕੇਂਦਰ ਅੱਗੇ MSP ਦੀ ਲੀਗਲ ਗਾਰੰਟੀ, ਕਿਸਾਨੀ ਕਰਜ਼ੇ, BBMB, PU, ਸਿਹਤ ਤੇ ਇੰਡਸਟਰੀ ਸਣੇ ਤਮਾਮ ਮੁੱਦੇ ਚੁੱਕਣਗੇ।
Continues below advertisement
Tags :
Narendra Modi Punjab News Bhagwant Mann Central Government Punjab Cm Niti Aayog Abp Sanjha Legal Guarantee Of MSP Farmer Loans Punjab Health And Industry