ਅਮ੍ਰਿਤਸਰ 'ਚ ਕੋਰਾਨਾ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪੁੱਡਾ ਤੇ ਸ਼ਿਵਪੁਰੀ ਸ਼ਮਸ਼ਾਨਘਾਟ ਵਿਚਾਲੇ ਟਕਰਾਵ

Continues below advertisement

ਕੋਰੋਨਾ ਮਹਾਮਾਰੀ ਕਾਰਨ ਮੌਤਾਂ 'ਚ ਹੋਇਆ ਵਾਧਾ

ਸ਼ਿਵਪੁਰੀ ਸ਼ਮਸ਼ਾਨਘਾਟ ਦੀ ਮੈਨੇਜਮੈਂਟ ਦੁਰਗਿਆਨਾ ਕਮੇਟੀ ਕਰਦੀ
'ਸ਼ਿਵਪੁਰੀ ਸ਼ਮਸ਼ਾਨਘਾਟ 'ਚ ਹੋ ਰਹੀ ਜਗ੍ਹਾ ਘਾਟ'
ਪੁੱਡਾ ਅਤੇ ਕਮੇਟੀ  ਵਿਚਕਾਰ ਬਣੀ ਟਕਰਾਅ ਵਾਲੀ ਸਥਿਤੀ
ਪੁੱਡਾ ਦੀ ਜ਼ਮੀਨ 'ਤੇ ਲੱਕੜਾਂ ਰੱਖਣ ਕਾਰਨ ਪੈਦਾ ਹੋਇਆ ਵਿਵਾਦ 
'ਕੋਰੋਨਾ ਤੋਂ ਪਹਿਲਾਂ ਕਰੀਬ 10 ਸਸਕਾਰ ਹਰ ਰੋਜ਼ ਹੁੰਦੇ ਸਨ'
 'ਸਸਕਾਰ ਵੱਧ ਹੋਣ ਕਾਰਨ ਸ਼ਮਸ਼ਾਨ 'ਚ ਜਗ੍ਹਾ ਪੈਣ ਲੱਗੀ ਥੋੜ੍ਹੀ'
'ਮੁੱਖ ਮੰਤਰੀ ਨੇ ਪੁੱਡਾ ਦੀ ਜ਼ਮੀਨ ਕਮੇਟੀ ਨੂੰ ਦੇਣੀ ਐਲਾਨੀ ਸੀ' 
ਸ਼ਮਸ਼ਾਨ ਦੀਆਂ ਲਕੜੀਆਂ ਰੱਖਣ 'ਤੇ ਪੁੱਡਾ ਨੇ ਜਤਾਇਆ ਇਤਰਾਜ਼
'ਦੁਰਗਿਆਨਾ ਮੰਦਰ ਕਮੇਟੀ ਨਿਭਾ ਰਹੀ ਕੌਰਪੋਰੇਸ਼ਨ ਦੀ ਡਿਊਟੀ'
'ਕਮੇਟੀ ਕੋਲ ਲਵਾਰਿਸ ਲਾਸ਼ਾਂ ਦੇ ਸਸਕਾਰ ਲਈ ਜਗ੍ਹਾ ਨਹੀਂ ਬਚੀ'
'ਜ਼ਮੀਨ 'ਤੇ ਸਸਕਾਰ ਕਰਨ ਨੂੰ ਮਜ਼ਬੂਰ ਹੋ ਰਹੀ ਕਮੇਟੀ'
'ਮੰਦਰ ਦੀ ਪੁੱਡਾ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਮੰਸ਼ਾ ਨਹੀਂ'
'ਸਸਕਾਰ 'ਚ ਹੁੰਦਾ ਵਾਧਾ ਦੇਖ 25 ਤੋਂ  30 ਥੜ੍ਹਿਆਂ ਦੀ ਕਮੀ'
ਦੁਰਗਿਆਨਾ ਕਮੇਟੀ ਵੱਲੋਂ ਪੁੱਡਾ ਦੀ ਜ਼ਮੀਨ 'ਤੇ ਲੱਕੜਾਂ ਰੱਖਣ ਦੀ ਮੰਗ 
 
Continues below advertisement

JOIN US ON

Telegram