ਮਾਨ ਸਰਕਾਰ ਵੱਲੋਂ ਮਿਲੀ ਨੌਕਰੀ, ਭਾਵੁਕ ਹੋਇਆ ਧੀ ਦਾ ਪਿਤਾ, ਨੋਜਵਾਨਾਂ ਨੇ ਖੁਸ਼ੀ ਜਾਹਿਰ ਕੀਤੀ
ABP Sanjha
Updated at:
06 Aug 2024 09:07 PM (IST)
Download ABP Live App and Watch All Latest Videos
View In Appਮਾਨ ਸਰਕਾਰ ਵੱਲੋਂ ਮਿਲੀ ਨੌਕਰੀ, ਭਾਵੁਕ ਹੋਇਆ ਧੀ ਦਾ ਪਿਤਾ, ਨੋਜਵਾਨਾਂ ਨੇ ਖੁਸ਼ੀ ਜਾਹਿਰ ਕੀਤੀ
ਮੰਗਲਵਾਰ ਨੂੰ ਪੀਏਪੀ ਫਿਲੌਰ ਵਿਖੇ 443 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਪੁੱਜੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਦੋ ਹੋਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਇਹ ਟੋਲ ਪਲਾਜ਼ੇ ਪਟਿਆਲਾ ਅਤੇ ਨਾਭਾ ਵਿਚਕਾਰ ਸਨ। ਇਨ੍ਹਾਂ ਸਮੇਤ ਕੁੱਲ 19 ਟੋਲ ਪਲਾਜ਼ਾ ਹੁਣ ਤੱਕ ਬੰਦ ਕੀਤੇ ਜਾ ਚੁੱਕੇ ਹਨ। ਇਸ ਨਾਲ ਪੰਜਾਬ ਨੂੰ ਰੋਜ਼ਾਨਾ ਕਰੀਬ 63 ਲੱਖ ਰੁਪਏ ਦੀ ਬਚਤ ਹੋਵੇਗੀ।