CM Bhagwant Mann । ਮਾਨ ਸਰਕਾਰ ਤੇ ਰਾਜਪਾਲ ਵਿਚਾਲੇ HOT WAR

Continues below advertisement

Punjab News: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਵੀਸੀ (VC) ਦੀ ਨਿਯੁਕਤੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਰਾਜਪਾਲ ਨੇ ਕਿਹਾ ਕਿ ਤਿੰਨ ਵਾਰ ਐਕਸਟੈਂਸ਼ਨ ਦੀ ਫਾਈਲ ਵੀਸੀ ਕੋਲ ਆਈ, ਪਰ ਜਦੋਂ ਵੀਸੀ ਨੇ ਅਪਲਾਈ ਕੀਤਾ ਤਾਂ ਫਾਈਲ ਨਹੀਂ ਆਈ।

 

 

Continues below advertisement

JOIN US ON

Telegram