CM Bhagwant mann । ਪਟਿਆਲਾ ਪੁਲਿਸ ਦਾ ਗੈਂਗਸਟਰਾਂ 'ਤੇ ਸ਼ਿਕੰਜਾ

Continues below advertisement

Patiala News: ਪਟਿਆਲਾ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਵਿੱਚ 6 ਪਿਸਟਲ ਸਮੇਤ 4 ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਕੋਲੋਂ 4 ਪਿਸਟਲ 32 ਬੋਰ (20 ਕੋਚ), 2 ਪਿਸਟਲ 315 ਪਰ (6) ਤੇ ਸਨੇਰਾ ਬਾਬਾ ਰਾਮਦ ਮਿਲਿਆ ਹੈ। ਇਹ ਜਾਣਕਾਰੀ ਵਰੁਨ ਸ਼ਰਮਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

Continues below advertisement

JOIN US ON

Telegram