ਕਿਸਾਨਾਂ ਦੇ ਧਰਨੇ 'ਤੇ CM Mann ਦਾ ਬਿਆਨ। Punjab Farmer। CM Bhagwant Mann

Continues below advertisement

Punjab Newsਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਖਿਲਾਫ ਦਿੱਤੇ ਗਏ ਬਿਆਨ 'ਤੇ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਖਤ ਇਤਰਾਜ਼ ਜਤਾਇਆ ਹੈ। ਯੂਨੀਅਨ ਲੀਡਰਾਂ ਨੇ ਕਿਹਾ ਕਿ ਬਾਹਰੀ ਏਜੰਸੀਆਂ ਬੁਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਖਾਤੇ ਚੈੱਕ ਕਰਨ ਤੇ ਖੁਦ ਦੇ ਖਾਤੇ ਚੈੱਕ ਕਰ ਲਓ।

Continues below advertisement

JOIN US ON

Telegram