Farmers Protest ਦੇ 7 ਮਹੀਨੇ ਪੂਰੇ, yogendra yadav ਦੀ ਮੋਦੀ ਸਰਕਾਰ ਨੂੰ ਚੁਣੌਤੀ

Continues below advertisement

ਅੰਦੋਲਨ ਨਾਲ ਕਿਸਾਨਾਂ ਦਾ ਆਤਮ ਵਿਸ਼ਵਾਸ ਵਧਿਆ-ਯਾਦਵ

ਸਰਕਾਰ ਦਾ ਹੰਕਾਰ ਸਾਹਮਣੇ ਆਇਆ ਹੈ-ਯਾਦਵ 

ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਵੀ ਨਿਤਰਣਗੇ ਕਿਸਾਨ 

ਸਰਕਾਰ ਨੂੰ ਸਿਰਫ ਵੋਟ ਦੀ ਭਾਸ਼ਾ ਸਮਝ ਆਉੰਦੀ-ਯਾਦਵ

ਸਰਕਾਰ ਗੱਲ ਮੰਨ ਲਵੇ ,ਅੰਦੋਲਨ ਖ਼ਤਮ ਕਰ ਦੇਵਾਂਗੇ-ਯਾਦਵ 

‘2024 ਤੱਕ ਕਿਸਾਨ ਆਪਣਾ ਸੰਘਰਸ਼ ਜਾਰੀ ਰੱਖਣਗੇ’

ਗੱਲ ਤਾਂ ਖੇਤੀ ਕਾਨੂੰਨ ਰੱਦ ਕਰਨ ‘ਤੇ ਹੀ ਹੋਵੇਗੀ-ਯਾਦਵ

ਸ਼ਾਂਤਮਈ ਪ੍ਰਦਰਸ਼ਨ ਨੂੰ ਕਿਸਾਨਾਂ ਨੇ ਜਿੱਤ ਕਰਾਰ ਦਿੱਤਾ

ਹਰਿਆਣਾ ਅਤੇ ਪੰਜਾਬ ਤੋਂ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੀਤਾ ਸੀ ਕੂਚ

ADC ਨੇ ਕਿਸਾਨਾਂ ਤੋਂ ਚੰਡੀਗੜ੍ਹ-ਪੰਚਕੂਲਾ ਬੌਰਡਰ ‘ਤੇ ਆ ਲਿਆ ਮੰਗ ਪੱਤਰ 

Continues below advertisement

JOIN US ON

Telegram