ਕਾਂਗਰਸ ਨੇ ਲੋਕਾਂ ਨੂੰ ਠੱਗਣ ਦਾ ਨਵਾਂ ਤਰੀਕਾ ਅਪਣਾਇਆ - ਮਜੀਠੀਆ

Continues below advertisement

'ਕਾਂਗਰਸ  ਨੇ ਲੋਕਾਂ ਨੂੰ ਠੱਗਣ ਦਾ ਨਵਾਂ ਤਰੀਕਾ ਅਪਣਾਇਆ'
'ਸਰਕਾਰ ਨੇ ਦੱਬੇ-ਕੁਚਲੇ ਵਰਗ ਨੂੰ ਠੱਗਿਆ'
ਬਜਟ ਤੋਂ ਲੋਕਾਂ ਨੂੰ ਕਾਫ਼ੀ ਆਸ ਸੀ - ਮਜੀਠੀਆ
ਸਰਕਾਰ ਦੀ ਕੋਈ ਮੰਸ਼ਾ ਨਹੀਂ ਸਾਫ਼ - ਮਜੀਠੀਆ
'ਕਿਸਾਨਾਂ ਦੀ ਕਰਜ਼ਾ ਮੁਆਫ਼ੀ ਵੱਡੀ ਗੱਲ'
'ਕਿਸਾਨ ਯੂਨੀਅਨਾਂ ਨੇ ਬਜਟ ਕੀਤਾ ਰਿਜੈਕਟ'
'ਪਿਛਲੀ ਵਾਰ ਦੇ ਬਜਟ 'ਚੋਂ ਵੀ ਨਹੀਂ ਕੁਝ ਦਿੱਤਾ'
'ਪੰਜਾਬ ਸਰਕਾਰ ਆਪਣੀਆਂ ਪਹਿਲੀਆਂ ਸਕੀਮਾਂ ਭੁੱਲੀ'
'ਸਰਕਾਰ ਨੇ ਗੰਨਾ ਕਿਸਾਨਾਂ ਦਾ ਰੱਖਿਆ 300 ਕਰੋੜ' 
'ਦੂਜਿਆਂ ਸੂਬਿਆਂ 'ਚ ਗੰਨੇ ਦਾ ਮੁੱਲ ਵੱਧ'
'ਗੰਨਾ ਕਿਸਾਨਾਂ ਨੂੰ ਰੇਟ ਕਾਰਨ 262 ਕਰੋੜ ਹੁੰਦਾ ਘਾਟਾ'
'ਗੰਨੇ ਦਾ ਮੁੱਲ ਤੈਅ ਕਰਨ ਲਈ ਕਮੇਟੀ ਨਹੀਂ ਬੈਠੀ'
'ਐੱਸਸੀ ਸਕਾਲਰਸ਼ਿਪ ਦਾ ਖਰਚਾ ਅੱਧਾ ਕੀਤਾ'
'ਇੰਡਸਟਰੀਜ਼ ਨੇ ਵੀ ਰਿਜੈਕਟ ਕੀਤਾ ਬਜਟ'

Continues below advertisement

JOIN US ON

Telegram