ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਐਲਾਨੀ, ਜਾਣੋ ਕਿਸ ਦੀ ਕੱਟੀ ਤੇ ਕਿਸ ਨੂੰ ਮਿਲੀ ਟਿਕਟ ?
Continues below advertisement
ਕਾਂਗਰਸ ਵੱਲੋਂ 23 ਹੋਰ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ
ਹੁਣ ਤੱਕ ਕਾਂਗਰਸ ਕੁੱਲ 109 ਉਮੀਦਵਾਰਾਂ ਦਾ ਕਰ ਚੁੱਕੀ ਐਲਾਨ
ਬਟਾਲਾ ਤੋਂ ਅਸ਼ਵਨੀ ਸੇਖੜੀ ਨੂੰ ਦਿੱਤੀ ਗਈ ਟਿਕਟ
ਅਮਰਗੜ੍ਹ ਤੋਂ ਿਸੱਧੂ ਦੇ ਕਰੀਬੀ ਸਮਿਤ ਸਿੰਘ ਨੂੰ ਟਿਕਟ
ਸਮਿਤ ਸਿੰਘ ਦੇ ਪਿਤਾ ਦੋ ਵਾਰ ਧੂਰੀ ਤੋਂ ਰਹੇ ਨੇ MLA
ਸਮਿਤ ਸਿੰਘ ਇੰਟਰਨੈਸ਼ਨਲ ਸਕੀਟ ਸ਼ੂਟਰ ਨੇ
ਨਵਜੋਤ ਸਿੰਘ ਸਿੱਧੂ ਦੇ ਬੇਹੱਦ ਕਰੀਬੀ ਨੇ ਸਮਿਤ ਸਿੰਘ
ਸੁਨਾਮ ਤੋਂ ਸੁਰਜੀਤ ਧੀਮਾਨ ਦੇ ਬੇਟੇ ਜਸਵਿੰਦਰ ਸਿੰਘ ਧੀਮਾਨ ਨੂੰ ਟਿਕਟ
ਸੁਰਜੀਤ ਧੀਮਾਨ ਅਮਰਗੜ੍ਹ ਤੋਂ ਕਾਂਗਰਸ ਦੇ ਮੌਜੂਦਾ MLA ਨੇ
ਮੁਕਤਸਰ ਤੋਂ ਕਰਨ ਕੌਰ ਬਰਾੜ ਹੋਣਗੇ ਕਾਂਗਰਸ ਦੇ ਉਮੀਦਵਾਰ
ਸਾਬਕਾ CM ਹਰਚਰਨ ਸਿੰਘ ਦੀ ਨੂੰਹ ਨੇ ਕਰਨ ਬਰਾੜ
ਡੇਰਾਬੱਸੀ ਤੋਂ ਦੀਪਇੰਦਰ ਸਿੰਘ ਢਿੱਲੋਂ ਕਾਂਗਰਸ ਵੱਲੋਂ ਚੋਣ ਮੈਦਾਨ ‘ਚ
ਜੋਗਿੰਦਰ ਪਾਲ , ਸਿੱਕੀ, ਕੁਲਦੀਪ ਵੈਦ ਅਤੇ ਘੁਬਾਇਆ ‘ਤੇ ਮੁੜ ਭਰੋਸਾ
AAP ਤੋਂ ਆਏ ਚਿਹਰਿਆਂ ਨੂੰ ਵੀ ਕਾਂਗਰਸ ਨੇ ਦਿੱਤੀਆਂ ਟਿਕਟਾਂ
Continues below advertisement
Tags :
Congress List