ਠੇਕਾ ਮੁਲਾਜ਼ਮਾਂ ਦਾ ਠੇਕੇ ਅੱਗੇ ਧਰਨਾ, CM ਦੇ ਨਾਅਰੇ ਨੂੰ ਬਦਲ ਕੇ ਕੱਸ ਰਹੇ ਤਨਜ਼

Continues below advertisement
ਠੇਕਾ ਮੁਲਾਜ਼ਮਾਂ ਦਾ ਸ਼ਰਾਬ ਦੇ ਠੇਕੇ ਅੱਗੇ ਪ੍ਰਦਰਸ਼ਨ 
CM ਨੇ ਸ਼ਰਾਬ ਦੇ ਠੇਕਿਆਂ ਦੇ ਮੁਲਾਜ਼ਮਾਂ ਨੂੰ ਕੀਤਾ ਪੱਕਾ ? 
ਕੱਚੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਪੱਕਾ ਕੀਤੇ ਜਾਣ ਦਾ ਸੀ ਵਾਅਦਾ 
ਘਰ ਘਰ ਚੱਲੀ ਗੱਲ ਚੰਨੀ ਨਹੀਂ ਕਰਦਾ ਮਸਲੇ ਹੱਲ
CM  ਵੱਲ਼ੋਂ ਦਿੱਤੇ ਨਾਅਰੇ ਨੂੰ ਬਦਲ ਕੇ ਤਨਜ਼ ਕੱਸ ਰਹੇ ਮੁਲਾਜ਼ਮ
ਚੰਨੀ ਸਰਕਾਰ ਦੇ ਦਾਅਵੇ ਤੇ ਸਵਾਲ ਖੜੇ ਕਰ ਰਹੇ
ਸਰਕਾਰ ਦਾ ਦਾਅਵਾ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ
ਸਿੱਖਿਆ ਬੋਰਡ ਤੋਂ ਚੱਲ ਕੇ ਸ਼ਰਾਬ ਠੇਕੇ ਤੱਕ ਪ੍ਰਦਰਸ਼ਨ 
 
 
 
Continues below advertisement

JOIN US ON

Telegram