ਪੰਜਾਬ 'ਚ ਅੱਜ ਕੋਰੋਨਾ ਨੇ ਲਈਆਂ 90 ਜਾਨਾਂ, ਜਾਣੋ ਸੂਬੇ ਦਾ ਪੂਰਾ ਹਾਲ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਪੰਜਾਬ 'ਚ ਅੱਜ ਕੋਰੋਨਾ ਨੇ 90 ਜਾਨਾਂ ਲਈਆਂ ਨੇ ਤੇ ਅੱਜ 2481 ਨਵੇਂ ਮਾਮਲੇ ਸਾਹਮਣੇ ਆਏ ਨੇ। ਹੁਣ ਪੰਜਾਬ ਚ ਕੁੱਲ ਮਾਮਲੇ ਵੱਧ ਕੇ 84,482 ਹੋ ਗਏ ਨੇ ਤੇ ਹੁਣ ਤੱਕ 2514 ਲੋਕਾਂ ਦੀ ਕੋਰੋਨਾ ਕਾਰਨ ਜਾਨ ਜਾ ਚੁੱਕੀ ਹੈ।