ਕੋਰੋਨਾ ਨੇ ਨਸ਼ੇ ਦੇ ਆਦੀ ਲੋਕਾਂ ਨੂੰ ਪਾਈ ਬਿਪਤਾ, ਦਿਹਾੜੀ ਛੱਡ ਪਹੁੰਚੇ ਨਸ਼ਾ ਕੇਂਦਰ
Continues below advertisement
ਨਸ਼ਾ ਛਡਾਊ ਕੇਂਦਰ ਬਾਹਰ ਲੰਬੀਆਂ ਕਤਾਰਾਂ
ਲਾਈਨਾਂ 'ਚ ਇੱਕ ਦੂਜੇ ਨਾਲ ਜੁੜ ਕੇ ਖੜੇ ਲੋਕ
ਨਸ਼ੇ ਦੀ ਤੋਟ ਕਿਤੇ ਕੋਰੋਨਾ ਨਾ ਕਰਵਾ ਦੇਵੇ
ਬਿਨ੍ਹਾਂ ਇਹਤਿਆਤ ਦੇ ਵੱਡੀ ਗਿਣਤੀ 'ਚ ਇਕੱਠੇ ਲੋਕ
ਲੌਕਡਾਊਨ ਦੇ ਡਰੋਂ ਵੱਧ ਦਿਨਾਂ ਦੀ ਦਵਾਈ ਮੰਗ ਰਹੇ ਮਰੀਜ਼
'ਓਟ ਕੇਂਦਰਾਂ ਨੇ ਹਫ਼ਤੇ ਦੀ ਦਵਾਈ ਲਈ ਮੰਗੀ ਆਗਿਆ'
ਮਨਜ਼ੂਰੀ ਲੈਣ 10 ਸੈਂਟਰਾਂ ਤੋਂ ਅੰਮ੍ਰਿਤਸਰ ਆ ਰਹੇ ਮਰੀਜ਼
'ਕੋਰੋਨਾ ਕਾਰਨ ਆਰਥਿਕ ਮੰਦੀ ਕਰਕੇ ਵੀ ਵਧੇ ਮਰੀਜ਼'
'ਪ੍ਰਾਈਵੇਟ ਹਸਪਤਾਲਾਂ ਦੀ ਥਾਂ ਸਰਕਾਰੀ ਸੈਂਟਰਾਂ ਦਾ ਕਰ ਰਹੇ ਰੁਖ਼'
ਬਠਿੰਡਾ 'ਚ ਵੀ ਨਸ਼ਾ ਛਡਾਊ ਕੇਂਦਰ ਬਾਹਰ ਇਕੱਠੀ ਹੋਈ ਭੀੜ
ਜ਼ਿਆਦਾ ਦਿਨਾਂ ਦੀ ਦਵਾਈ ਇਕੱਠੀ ਨਹੀਂ ਦੇ ਸਕਦੇ: ਡਾਕਟਰ
ਕੋਰੋਨਾ ਨੇ ਨਸ਼ੇ ਦੇ ਆਦੀ ਲੋਕਾਂ ਨੂੰ ਪਾਇਆ ਫਿਕਰਾਂ ਵਿੱਚ
Continues below advertisement
Tags :
Punjab Lockdown Punjab Police Corona Balbir Sidhu Drug Addicted Medical Corona Impact Drug Addiction Centre Drug Patient Addicts Line Up Punjab Drug Problem Youth Unemployed Drug Supply Broken Chain Corona Filled Drug Addiction Center Long Queue In Drug Addiction Center