ਪਟਿਆਲਾ 'ਚ ਈਟੀਟੀ ਪਾਸ ਅਧਿਆਪਕਾਂ ਦੇ ਪ੍ਰਦਰਸ਼ਨ ਵਰ੍ਹੀਆਂ ਡਾਂਗਾ
Continues below advertisement
ਪਟਿਆਲਾ 'ਚ ਈਟੀਟੀ ਪਾਸ ਅਧਿਆਪਕਾਂ ਦਾ ਪ੍ਰਦਰਸ਼ਨ
ਮੋਤੀ ਮਹਿਲ ਘੇਰਨ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਰੋਕਿਆ
ਪਟਿਆਲਾ 'ਚ ਪੁਲਿਸ ਨਾਲ ਹੋਈ ਧੱਕਾ ਮੁੱਕੀ
ਅਧਿਆਪਕ ਨਿਯੁਕਤੀ ਪੱਤਰ ਦੀ ਕਰ ਰਹੇ ਹਨ ਮੰਗ
ਮੁੱਖ ਮੰਤਰੀ ਕੈਪਟਨ ਖਿਲਾਫ ਅਧਿਆਪਕ ਕਰ ਰਹੇ ਪ੍ਰਦਰਸ਼ਨ
ਈਟੀਟੀ ਪਾਸ ਅਧਿਆਪਕਾਂ ਨੇ ਪਟਿਆਲਾ 'ਚ ਕੀਤਾ ਪ੍ਰਦਰਸ਼ਨ
8 ਮਹੀਨੇ ਤੋਂ ਸਰਕਾਰ ਨੇ ਨਹੀਂ ਜਾਰੀ ਕੀਤਾ ਨਿਯੁਕਤੀ ਪੱਤਰ
ਪਟਿਆਲਾ 'ਚ 33 ਦਿਨਾਂ ਤੋਂ ਪੱਕਾ ਧਰਨਾ ਜਾਰੀ
Continues below advertisement
Tags :
Patiala